CORONA VIRUS ਦੀ ਨਵੀਂ ਲਹਿਰ BF.7 ਆਉਣ ਤੋਂ ਬਾਅਦ ਲੋਕਾਂ ਵਿੱਚ ਪ੍ਰੇਸ਼ਾਨੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਸਰਜਨ ਚਰਨਜੀਤ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਲੋਕ ਕੋਰੋਨਾ ਤੋਂ ਬੱਚ ਸਕਦੇ ਹਨ ।
.
.
.
#coronabf7 #coronanews #civilsurgeoncharanjitsingh